# @kharikitab on Instagram

- **Type:** Video
- **Original URL:** https://www.instagram.com/p/DT4zXDRk1Bw
- **Gondola URL:** https://gondola.cc/posts/59689369-kharikitab-instagram
- **Thumbnail:** https://img.gondola.cc/tr:w-,h-,fo-auto/postThumbnails/2081b5673b.jpg
- **Posted:** 2026-01-24T08:59:40.000+00:00
- **Account Owner:** khari kitab (@kharikitab) — https://gondola.cc/kharikitab

## Caption

ਗੁਰਪ੍ਰੀਤ ਸਹਜੀ ਦਾ ਹੱਥਲਾ ਨਾਵਲ ਉਸਦੇ ਪਹਿਲੇ ਨਾਵਲਾਂ ਨਾਲੋਂ ਹਟਵੇਂ ਸੁਭਾਅ ਦਾ ਹੈ ਇਸ ਨਾਵਲ ਦੇ ਕੇਂਦਰ ਵਿੱਚ ਪ੍ਰਵਾਸ ਹੈ ਬਿਹਾਰ ਤੋਂ ਪੰਜਾਬ ਆਇਆ ਬਿਹਾਰੀ ਮਜ਼ਦੂਰ ਇੱਥੇ ਪ੍ਰਵਾਸੀ ਹੈ ਅਤੇ ਪੰਜਾਬ ਤੋਂ ਅਮਰੀਕਾ ਗਿਆ ਪੰਜਾਬੀ ਉਥੇ ਪ੍ਰਵਾਸੀ ਹੈ ਪ੍ਰੰਤੂ ਵਿਡੰਬਣਾ ਇਹ ਹੈ ਕਿ ਇਹਨਾਂ ਨੂੰ ਪ੍ਰਵਾਸ ਵਿੱਚ ਦੋ ਤਰ੍ਹਾਂ ਦਾ ਸੱਚ ਹਡਾਉਣਾ ਪੈਂਦਾ ਹੈ। ਇੱਕ ਸੱਚ ਜੋ ਆਪਣੇ ਪਿੱਛੇ ਛੱਡ ਕੇ ਆਏ ਹਨ ਦੂਜਾ ਸੱਚ ਜੋ ਉਹਨਾਂ ਦੇ ਸਾਹਮਣੇ ਹੈ।

ਇਸ ਕਿਤਾਬ ਦੀ ਕੀਮਤ 350 ਰੁਪਈਏ ਹੈ।
ਇਸ ਨੂੰ ਆਰਡਰ ਕਰਨ ਲਈ ਸਾਡੇ ਨੰਬਰ ਤੇ ਮੈਸੇਜ ਕਰ ਸਕਦੇ ਹੋ। 
7740060942
ਜਾਂ ਸਾਡੀ ਵੈਬਸਾਈਟ ਤੋਂ ਸਿੱਧਾ ਆਰਡਰ ਕਰ ਸਕਦੇ ਹੋ। 

ਤਿੰਨ ਤੋਂ ਚਾਰ ਦਿਨ ਵਿੱਚ ਕਿਤਾਬ ਡਾਕ ਰਾਹੀਂ ਤੁਹਾਡੇ ਘਰ ਪਹੁੰਚ ਜਾਵੇਗੀ। 

ਗ੍ਰਾਹਕ ਸੇਵਾ ਲਈ ਸਾਡੇ ਨੰਬਰ ਨੂੰ ਸੰਪਰਕ ਵੀ ਕਰ ਸਕਦੇ ਹੋ। 
7740060942

ਧੰਨਵਾਦ

#punjabibooks #books
gurpreetsehji

## Stats

- **Views:** 202
- **Likes:** 13
- **Shares:** 0
- **Comments:** 1

## Tags

punjabibooks, books

---
Copyright (c) Gondola