# @gurbhej_sidhu_sarpanch on Instagram

- **Type:** Video
- **Original URL:** https://www.instagram.com/p/DVkVkFgE-GD
- **Gondola URL:** https://gondola.cc/posts/59850809-gurbhej-sidhu-sarpanch-instagram
- **Thumbnail:** https://img.gondola.cc/tr:w-,h-,fo-auto/postThumbnails/d6edbee979.jpg
- **Posted:** 2026-03-07T03:17:42.000+00:00
- **Account Owner:** Gurbhej Singh Sidhu (@gurbhej_sidhu_sarpanch) — https://gondola.cc/gurbhej_sidhu_sarpanch

## Caption

🚨 ਬ੍ਰੇਕਿੰਗ ਨਿਊਜ਼! ਕੈਨੇਡਾ ਵਿੱਚ TR to PR Pathway ਅੱਜ ਲਾਂਚ ਹੋ ਗਿਆ! 🇨🇦
33,000 ਟੈਂਪਰੇਰੀ ਵਰਕਰਾਂ ਨੂੰ 2026-2027 ਵਿੱਚ PR ਮਿਲ ਸਕਦਾ ਹੈ। ਖਾਸ ਤੌਰ ’ਤੇ ਇਨ-ਡਿਮਾਂਡ ਸੈਕਟਰਾਂ (ਖੇਤੀਬਾੜੀ, ਹੈਲਥਕੇਅਰ, ਟਰੱਕਿੰਗ, ਹੋਸਪਿਟੈਲਿਟੀ) ਅਤੇ ਰੂਰਲ ਏਰੀਆਜ਼ ਵਿੱਚ ਰਹਿਣ ਵਾਲਿਆਂ ਨੂੰ ਪਹਿਲ!
ਮੰਤਰੀ Lena Metlege Diab ਨੇ ਕਨਫਰਮ ਕੀਤਾ – ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ, ਪੂਰੀਆਂ ਡਿਟੇਲਾਂ ਅਪ੍ਰੈਲ ਵਿੱਚ। ਹੁਣੇ ਤੋਂ ਤਿਆਰੀ ਸ਼ੁਰੂ ਕਰੋ – ਵਰਕ ਪਰਮਿਟ ਵੈਲਿਡ ਰੱਖੋ, ਟੈਕਸ/ਜੌਬ ਪਰੂਫ ਰੈਡੀ ਕਰੋ!
ਕਮੈਂਟ ਵਿੱਚ ਦੱਸੋ ਤੁਸੀਂ ਕਿਹੜੇ ਸੈਕਟਰ ਵਿੱਚ ਹੋ? 👇 🚨 BREAKING: Canada’s new TR to PR Pathway is LIVE as of March 6, 2026! 🇨🇦
Up to 33,000 temporary foreign workers can get PR in 2026-2027 – priority for in-demand sectors (agriculture, healthcare, trucking, hospitality) & rural areas!
Minister Lena Metlege Diab confirmed the program is already active (soft-launched), full details coming in April. Start preparing NOW: keep your work permit valid, gather tax slips, job letters & proof of ties! - Gurbhej Singh Sidhu 
Comment your sector below! 👇 #TRtoPR2026 #PunjabiInCanada #TRtoPR #CanadaPR2026

## Stats

- **Views:** 17,450
- **Likes:** 385
- **Shares:** 0
- **Comments:** 11

## Tags

trtopr, canadapr2026, trtopr2026, punjabiincanada

---
Copyright (c) Gondola