# @gurbhej_sidhu_sarpanch on Instagram

- **Type:** Video
- **Original URL:** https://www.instagram.com/p/DWkN4piEzOj
- **Gondola URL:** https://gondola.cc/posts/62180631-gurbhej-sidhu-sarpanch-instagram
- **Thumbnail:** https://img.gondola.cc/tr:w-,h-,fo-auto/postThumbnails/36636d31ee.jpg
- **Posted:** 2026-03-31T23:02:42.000+00:00
- **Account Owner:** Gurbhej Singh Sidhu (@gurbhej_sidhu_sarpanch) — https://gondola.cc/gurbhej_sidhu_sarpanch

## Caption

🚨 ਟੋਰਾਂਟੋ ਤੇ ਜੀਟੀਏ ਵਾਲਿਓ ਧਿਆਨ ਦਿਓ!
ਵਾਨ ਵਿੱਚ ਚੋਰ ਘਰਾਂ ਦੇ ਬਾਹਰ ਰੁੱਖਾਂ ਤੇ ਝਾੜੀਆਂ ਵਿੱਚ ਛੁਪੀਆਂ ਕੈਮਰੇ ਲਗਾ ਰਹੇ ਹਨ ਤਾਂ ਜੋ ਤੁਹਾਡੀ ਰੋਜ਼ਾਨਾ ਰੁਟੀਨ ਰਿਕਾਰਡ ਕਰਕੇ ਘਰ ਖਾਲੀ ਹੋਣ ਵੇਲੇ ਚੋਰੀ ਕਰ ਸਕਣ। ਯਾਰਕ ਰੀਜਨਲ ਪੁਲਿਸ ਨੇ ਇਸ ਖਤਰੇ ਤੋਂ ਚਿਤਾਵਨੀ ਦਿੱਤੀ ਹੈ।
ਚੌਕਸ ਰਹੋ! ਆਪਣੀ ਜਾਇਦਾਦ ਚੈੱਕ ਕਰੋ, ਸੁਰੱਖਿਆ ਕੈਮਰੇ ਲਗਾਓ, ਲਾਈਟਾਂ ਟਾਈਮਰ ਤੇ ਰੱਖੋ ਤੇ ਅਜੀਬ ਚੀਜ਼ ਲੱਭਣ ਤੇ ਪੁਲਿਸ ਨੂੰ ਫੋਨ ਕਰੋ।
ਇਸ ਨੂੰ ਸ਼ੇਅਰ ਕਰੋ ਤਾਂ ਜੋ ਹੋਰ ਲੋਕ ਵੀ ਹੋਸ਼ਿਆਰ ਰਹਿਣ! ਆਪਣਾ ਘਰ ਸੁਰੱਖਿਅਤ ਰੱਖੋ। 🚨 ALERT for Toronto & GTA homeowners!
Thieves in Vaughan are installing hidden cameras near trees and bushes to secretly record your daily routines and break into your homes when you’re away. York Regional Police have issued a warning after finding these spy cameras following break-ins.
Stay vigilant! Check your property regularly, install visible security cameras, use timers for lights, and report anything suspicious to police immediately.
Share this to spread awareness! Your home could be next. Stay safe! , source - cp24 , #gurbhejsidhu #gaundapunjab #HiddenCameras #HomeSecurity #YorkRegionalPolice CP24News TorontoSafety

## Stats

- **Views:** 38,074
- **Likes:** 589
- **Shares:** 0
- **Comments:** 4

## Tags

gurbhejsidhu, hiddencameras, homesecurity, yorkregionalpolice, gaundapunjab

---
Copyright (c) Gondola