# @gurbhej_sidhu_sarpanch on Instagram

- **Type:** Video
- **Original URL:** https://www.instagram.com/p/DYcj7kvz1cY
- **Gondola URL:** https://gondola.cc/posts/65665059-gurbhej-sidhu-sarpanch-instagram
- **Thumbnail:** https://img.gondola.cc/tr:w-,h-,fo-auto/postThumbnails/e214bdbb15.jpg
- **Posted:** 2026-05-17T16:23:26.000+00:00
- **Account Owner:** Gurbhej Singh Sidhu (@gurbhej_sidhu_sarpanch) — https://gondola.cc/gurbhej_sidhu_sarpanch

## Caption

💔 ਬਹੁਤ ਵੱਡਾ ਦੁਖਦਾਈ ਖ਼ਬਰ...

ਰਣਜੀਤ ਬਰਾੜ (ਟਰੱਕ ਡਰਾਈਵਰ) ਅਰੀਜ਼ੋਨਾ ਵਿਚ ਟਰੱਕ ਸਟਾਪ ਉੱਤੇ ਸੌਂਦਿਆਂ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆਂ ਤੋਂ ਚਲੇ ਗਏ। 
Ranjit Brar truck driver Arizona 
ਪਿੱਛੇ ਛੱਡ ਗਏ ਹਨ ਆਪਣੀ ਪਤਨੀ, ਬੁੱਢੀ ਮਾਤਾ ਅਤੇ ਤਿੰਨ ਨਿਆਣੀਆਂ ਧੀਆਂ ਨੂੰ। ਪਰਿਵਾਰ ਭਾਵਨਾਤਮਕ ਅਤੇ ਆਰਥਿਕ ਤੌਰ ਉੱਤੇ ਬਹੁਤ ਟੁੱਟਿਆ ਹੋਇਆ ਹੈ। 

ਆਪਣੀਆਂ ਦੁਆਵਾਂ ਅਤੇ ਸੰਭਵ ਮਦਦ ਨਾਲ ਇਸ ਪਰਿਵਾਰ ਦਾ ਸਾਥ ਦਿਓ 🙏

ਰਣਜੀਤ ਬਰਾੜ ਜੀ ਨੂੰ ਸ਼ਰਧਾਂਜਲੀ 💐
ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸਦਾ ਸੁਖੀ ਰੱਖੇ।

#RanjitBrar #RestInPeace #TruckDriver #PunjabiCommunity #Brampton Ontario Arizona HeartAttack FamilyInNeed Gurbani Waheguru PrayForFamily Fundraiser Punjabi SikhCommunity Canada SupportTheFamily Shradhanjali

## Stats

- **Views:** 22,501
- **Likes:** 533
- **Shares:** 0
- **Comments:** 54

## Tags

restinpeace, truckdriver, brampton, punjabicommunity, ranjitbrar

---
Copyright (c) Gondola