# @kabaddipunjabdi_ on Instagram

- **Type:** Video
- **Original URL:** https://www.instagram.com/p/DZ7uRmvviOd
- **Gondola URL:** https://gondola.cc/posts/67116620-kabaddipunjabdi-instagram
- **Thumbnail:** https://img.gondola.cc/tr:w-,h-,fo-auto/postThumbnails/5901c2bf23.jpg
- **Posted:** 2026-06-23T15:20:13.000+00:00
- **Account Owner:** KabaddiPunjabdi (@kabaddipunjabdi_) — https://gondola.cc/kabaddipunjabdi_

## Caption

💯 ਦਰਸ਼ਕ ਕਹਿੰਦੇ ਕੁਮੈਂਟਰ ਪ੍ਰਮੋਟਰਾਂ ਦੇ ਛਿੱਟੇ ਮਾਰ ਦੇ ਆ 😲
ਕੀ ਏਹੇ ਸੱਚ ਏ ਜਾਂ ਸਿਰਫ਼ ਅਫਵਾਹ? ❓🔥

ਕਬੱਡੀ ਦੇ ਮੈਦਾਨਾਂ ਵਿੱਚ ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਕੁਝ ਕੁਮੈਂਟਰ ਪ੍ਰਮੋਟਰਾਂ ਦੇ ਹੱਕ ਵਿੱਚ ਬੋਲਦੇ ਹਨ। 🤔
ਕੀ ਇਸ ਗੱਲ ਵਿੱਚ ਕੋਈ ਸੱਚਾਈ ਹੈ ਜਾਂ ਫਿਰ ਇਹ ਸਿਰਫ਼ ਦਰਸ਼ਕਾਂ ਦੀ ਸੋਚ ਹੈ?
ਆਪਣਾ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸੋ। 👇

🏆 Kabaddi Punjab Di
📹 Like • Share • Follow

**#Hashtags:**
#Kabaddi #KabaddiPunjabDi #LiveKabaddi #Commentator Promoter KabaddiFans PunjabiKabaddi KabaddiVideo SportsNews PunjabSports KabaddiReels ViralReel TrendingNow PunjabiReels SportsDiscussion KabaddiLovers Punjab ViralKabaddi FacebookReels ReelViral 🔥🏆🎤

## Stats

- **Views:** 301
- **Likes:** 66
- **Shares:** 0
- **Comments:** 1

## Tags

livekabaddi, commentator, kabaddipunjabdi, kabaddi, hashtags

---
Copyright (c) Gondola