# @cultura_movement on Instagram

- **Type:** Video
- **Original URL:** https://www.instagram.com/p/Da1VDFMsGHA
- **Gondola URL:** https://gondola.cc/posts/68078888-cultura-movement-instagram
- **Thumbnail:** https://img.gondola.cc/tr:w-,h-,fo-auto/postThumbnails/554cbdd909.jpg
- **Posted:** 2026-07-16T00:15:46.000+00:00
- **Account Owner:** Cultura_Movement (@cultura_movement) — https://gondola.cc/cultura_movement

## Caption

@6ixjattztv 👇🏽
🇨🇦 Canada Is On Fire. Stay Safe. 🙏🏼

Massive wildfires continue to burn across parts of Canada, turning skies orange and covering communities with thick smoke. Northwestern Ontario, including Thunder Bay, has been heavily affected, with evacuations underway in some areas due to rapidly spreading fires. 🙏

Praying for everyone’s safety. ❤️🇨🇦 

⸻

🇨🇦 ਕੈਨੇਡਾ ਅੱਗ ਦੀ ਲਪੇਟ ਵਿੱਚ… ਸੁਰੱਖਿਅਤ ਰਹੋ। 

ਕੈਨੇਡਾ ਦੇ ਕਈ ਹਿੱਸਿਆਂ ਵਿੱਚ ਭਿਆਨਕ ਜੰਗਲੀ ਅੱਗ ਲਗਾਤਾਰ ਫੈਲ ਰਹੀ ਹੈ। ਉੱਤਰੀ-ਪੱਛਮੀ ਓਨਟਾਰੀਓ ਦੇ ਥੰਡਰ ਬੇ ਸਮੇਤ ਕਈ ਇਲਾਕੇ ਸੰਘਣੇ ਧੂੰਏਂ ਦੀ ਚਪੇਟ ਵਿੱਚ ਹਨ ਅਤੇ ਅੱਗ ਦੇ ਤੇਜ਼ੀ ਨਾਲ ਫੈਲਣ ਕਾਰਨ ਕਈ ਥਾਵਾਂ ’ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਜਾ ਰਿਹਾ ਹੈ। 🙏

ਵਾਹਿਗੁਰੂ ਸਭ ਦੀ ਰੱਖਿਆ ਕਰੇ। ❤️🇨🇦 

#staysafe #canada #wildfire #thunderbay

## Stats

- **Views:** 21,092
- **Likes:** 855
- **Shares:** 0
- **Comments:** 67

## Tags

staysafe, wildfire, thunderbay, canada

---
Copyright (c) Gondola