# @gurbhej_sidhu_sarpanch on Instagram

- **Type:** Video
- **Original URL:** https://www.instagram.com/p/Dd0IGnYzmK9
- **Gondola URL:** https://gondola.cc/posts/71015692-gurbhej-sidhu-sarpanch-instagram
- **Thumbnail:** https://img.gondola.cc/tr:w-,h-,fo-auto/postThumbnails/dde8212526.jpg
- **Posted:** 2026-09-28T02:40:16.000+00:00
- **Account Owner:** Gurbhej Singh Sidhu (@gurbhej_sidhu_sarpanch) — https://gondola.cc/gurbhej_sidhu_sarpanch

## Caption

🎥 BRAMPTON ELECTION 2026 — CAMPAIGN LAUNCH

ਅੱਜ Queen’s Manor Event Centre ਵਿਖੇ Harsimran Singh ਅਤੇ Baljinder Singh ਦੇ Official Campaign Launch ਵਿੱਚ ਸ਼ਾਮਲ ਹੋਇਆ।

ਦੋਵੇਂ Brampton Ward 9 & 10 ਤੋਂ Councilor and Regional Councillor ਲਈ ਚੋਣ ਲੜ ਰਹੇ ਹਨ।

ਮੌਕੇ ’ਤੇ campaign, Brampton ਦੇ ਮੁੱਦਿਆਂ ਅਤੇ ਆਉਣ ਵਾਲੀ municipal election ਬਾਰੇ ਗੱਲਬਾਤ ਹੋਈ।

🇨🇦 Brampton Election 2026
ਇਸ election ਦੌਰਾਨ Gaunda Punjab ਵੱਲੋਂ ਵੱਖ-ਵੱਖ ਉਮੀਦਵਾਰਾਂ ਦੀਆਂ campaigns, positions ਅਤੇ public events ਨੂੰ ਕਵਰ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕ ਉਮੀਦਵਾਰਾਂ ਨੂੰ ਸਿੱਧੇ ਸੁਣ ਅਤੇ ਜਾਣ ਸਕਣ।

Disclaimer:
ਇਹ ਪੋਸਟ election coverage ਦਾ ਹਿੱਸਾ ਹੈ ਅਤੇ ਕਿਸੇ ਵੀ ਉਮੀਦਵਾਰ ਜਾਂ campaign ਦਾ endorsement ਜਾਂ ਸਮਰਥਨ ਨਹੀਂ ਹੈ। ਇਸ reel ਵਿੱਚ ਦਰਸਾਏ ਵਿਚਾਰ ਅਤੇ campaign statements ਸਬੰਧਤ ਉਮੀਦਵਾਰਾਂ ਦੇ ਆਪਣੇ ਹਨ।

Gaunda Punjab | Gurbhej Sidhu

#BramptonElection2026 #Brampton #Ward9 #Ward10 #HarsimranSingh BaljinderSingh BramptonPolitics BramptonElection BramptonNews GaundaPunjab GurbhejSidhu MunicipalElection BramptonCommunity BramptonPunjabi PunjabiCanada PunjabiCommunity PeelRegion Ontario Election2026

## Stats

- **Views:** 20,269
- **Likes:** 423
- **Shares:** 0
- **Comments:** 89

## Tags

ward10, ward9, brampton, harsimransingh, bramptonelection2026

---
Copyright (c) Gondola