# @kharikitab on Instagram

- **Type:** Image
- **Original URL:** https://www.instagram.com/p/DeGuWGuTsdT
- **Gondola URL:** https://gondola.cc/posts/71170848-kharikitab-instagram
- **Thumbnail:** https://img.gondola.cc/tr:w-,h-,fo-auto/postThumbnails/d6f92c439d.jpg
- **Posted:** 2026-10-05T07:56:59.000+00:00
- **Account Owner:** khari kitab (@kharikitab) — https://gondola.cc/kharikitab

## Caption

1. ਗੁਨਾਹਗਾਰ — ₹350

2. ਲੁਕਿਆ ਸੱਚ — ਸ਼ਹੀਦ ਭਗਤ ਸਿੰਘ ਤੇ ਸਾਥੀ — ₹300

3. ਕਾਰਵਾਈ ਮੁਕੱਦਮਾ — ਸ਼ਹੀਦ ਭਗਤ ਸਿੰਘ ਤੇ ਸਾਥੀ — ₹595

4. ਭਗਤ ਸਿੰਘ — ਮਿੱਥ ਅਤੇ ਅਸਲੀਅਤ — ₹350

5. ਕੌਮੀ ਸ਼ਹੀਦਾਂ ਤੇ ਦੇਸ਼ ਭਗਤਾਂ ਉਤੇ ਸ਼ਹੀਦ ਭਗਤ ਸਿੰਘ ਦੇ ਲੇਖ — ₹400

6. ਸਰਦਾਰ ਭਗਤ ਸਿੰਘ ਦੀ ਜੀਵਨੀ — ₹350

7. ਭਗਤ ਸਿੰਘ — ਮਹਾਨ ਮਾਰਕਸਵਾਦੀ ਚਿੰਤਕ — ₹650

8. ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟਬੁੱਕ — ₹250

📚 ਇਨ੍ਹਾਂ ਸਾਰੀਆਂ ਕਿਤਾਬਾਂ ਉੱਤੇ ਤੁਹਾਨੂੰ ਖਾਸ ਡਿਸਕਾਊਂਟ ਵੀ ਮਿਲ ਜਾਵੇਗਾ।

ਤੁਸੀਂ ਆਪਣੀਆਂ ਮਨਪਸੰਦ ਕਿਤਾਬਾਂ ਔਨਲਾਈਨ ਪੇਮੈਂਟ ਜਾਂ ਕੈਸ਼ ਆਨ ਡਿਲਿਵਰੀ (COD) — ਦੋਵੇਂ ਤਰੀਕਿਆਂ ਨਾਲ ਮੰਗਵਾ ਸਕਦੇ ਹੋ।

📦 ਵਿਦੇਸ਼ਾਂ ਵਿੱਚ ਵੀ ਕਿਤਾਬਾਂ ਦੀ ਡਿਲਿਵਰੀ ਉਪਲਬਧ ਹੈ। ਅਸੀਂ ਕਿਤਾਬਾਂ ਕੈਨੇਡਾ, USA, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਆਦਿ ਦੇਸ਼ਾਂ ਵਿੱਚ ਵੀ ਭੇਜਦੇ ਹਾਂ।

📲 ਆਰਡਰ ਕਰਨ ਲਈ ਸਾਡੇ ਨੰਬਰ ’ਤੇ ਮੈਸੇਜ ਕਰੋ।
ਆਪਣੀਆਂ ਮਨਪਸੰਦ ਕਿਤਾਬਾਂ ਅੱਜ ਹੀ ਆਰਡਰ ਕਰੋ।

Number +917740060942

#punjabibooks #kharikitab

## Stats

- **Views:** 0
- **Likes:** 6
- **Shares:** 0
- **Comments:** 0

## Tags

punjabibooks, kharikitab

---
Copyright (c) Gondola