ਕੈਨੇਡਾ ਦੇ ਬੰਦੂਕ ‘ਬਾਇਬੈਕ’ ਪ੍ਰੋਗਰਾਮ ਨੇ ਹਰ ਬੰਦੂਕ ਲਈ $24,370 ਖਰਚ ਕੀਤਾ ਹੈ — ਜ਼ਿਆਦਾਤਰ ਐਡਮਿਨ ਖਰਚੇ! ਹਰ ਤਿੰਨ ਬੰਦੂਕਾਂ ਲਈ ਸਰਕਾਰ ਇੱਕ ਫੁੱਲ-ਟਾਈਮ ਆਰਸੀਐਮਪੀ ਅਫਸਰ ਨੂੰ ਨੌਕਰੀ ਦੇ ਸਕਦੀ ਸੀ। ਕੀ ਇਹ ਸਾਨੂੰ ਸੁਰੱਖਿਅਤ ਬਣਾ ਰਿਹਾ ਹੈ? Shocking numbers from National Post: $779.8 million spent so far on the Assault-Style Firearms Compensation Program, averaging $24,370 per firearm turned in. Meanwhile, police agencies are opting out, calling it a waste. Thoughts? Source: National Post, Mar 6, 2026. 🚨
#taxpayers #brampton #canada #reality #truth