facebook pixel
Peel Regional Police charged Farhan Ali, a 39-year-old constable with the Toronto Police Service, after an investigation by their Special Victims Unit. ਟੋਰਾਂਟੋ ਵਿੱਚ ਇੱਕ ਪੁਲਿਸ ਅਫਸਰ ਉੱਤੇ ਗੰਭੀਰ ਦੋਸ਼ ਲੱਗੇ ਹਨ। Peel Regional Police ਦੇ ਮੁਤਾਬਕ Farhan Ali, ਜੋ ਕਿ Markham ਦਾ 39 ਸਾਲਾ ਅਫਸਰ ਹੈ, ਉਸ ਉੱਤੇ ਤਿੰਨ ਵਾਰ sexual assault ਦੇ ਦੋਸ਼, ਨਾਲ ਹੀ assault ਅਤੇ mischief ਦੇ ਕੇਸ ਦਰਜ ਕੀਤੇ ਗਏ ਹਨ। ਪੁਲਿਸ ਦੇ ਅਨੁਸਾਰ ਇਹ ਕਥਿਤ ਘਟਨਾਵਾਂ ਉਸ ਵੇਲੇ ਹੋਈਆਂ ਜਦੋਂ ਉਹ ਡਿਊਟੀ ਤੋਂ ਬਾਹਰ ਸੀ। ਫਿਲਹਾਲ ਉਸਨੂੰ ਤਨਖਾਹ ਸਮੇਤ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ। 🚨 #Toronto #CanadaNews #TorontoPolice #BreakingNews #Markham 🚨

 4.3k

 41

 2

 4.3k

    Suggested Credits
    Tags, Events, and Projects