ਬ੍ਰੈਂਪਟਨ ਦੇ 53 ਸਾਲਾ ਇਕਬਾਲ ਕਾਹਲੋਂ ’ਤੇ ਸਾਸਕੈਚਵਨ ਦੇ ਨੌਰਥ ਪੋਰਟਲ ਬਾਰਡਰ ’ਤੇ 67 ਗ੍ਰਾਮ ਅਫੀਮ ਜ਼ਬਤ ਹੋਣ ਤੋਂ ਬਾਅਦ ਚਾਰਜ ਲੱਗੇ। ਸੀਬੀਐਸਏ ਅਤੇ ਐਸਟੇਵਨ ਆਰਸੀਐਮਪੀ ਦੀ ਜਾਂਚ ਤੋਂ ਬਾਅਦ ਗੈਰ-ਕਾਨੂੰਨੀ ਆਯਾਤ ਅਤੇ ਸਮੱਗਲਿੰਗ ਦੇ ਦੋਸ਼। 20 ਮਾਰਚ ਨੂੰ ਐਸਟੇਵਨ ਕੋਰਟ ਵਿੱਚ ਪੇਸ਼ੀ। Brampton man, 53-year-old Iqbal Kahlon, charged after 67 grams of opium seized at North Portal border crossing in Saskatchewan. CBSA & Estevan RCMP investigation leads to charges for unlawful import and smuggling. Court appearance set for March 20 in Estevan. Stay vigilant at borders! , Source: CBSA
#IqbalKahlon #brampton #NorthPortal #EstevanRCMP #cbsa