ਨੈਂਸੀ ਗ੍ਰੇਵਾਲ ਜੀ ਦੀ ਦੁਖਦਾਈ ਮੌ.ਤ ਨੇ ਸਾਡੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੌ.ਤ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ CBC ਨੂੰ ਦੱਸਿਆ ਸੀ ਕਿ ਖਾਲਿਸਤਾਨ ਐਕਸ.ਟ੍ਰੀਮਿਜ਼ਮ ਵਿਰੁੱਧ ਬੋਲਣ ਕਰਕੇ ਉਨ੍ਹਾਂ ਨੂੰ ਮੌ.ਤ ਦੀਆਂ ਧਮਕੀਆਂ ਅਤੇ ਅੱਗ ਲੱਗਣ ਵਰਗੇ ਹਮਲੇ ਝੱਲਣੇ ਪਏ। ਇੱਕ ਬਹਾਦਰ ਔਰਤ ਜਿਸ ਨੇ ਸੱਚ ਬੋਲਣ ਤੋਂ ਨਹੀਂ ਡਰੀ। ਇਹ ਹੱਤਿਆ ਨਹੀਂ, ਸੱਚ ਨੂੰ ਚੁੱਪ ਕਰਨ ਦੀ ਕੋਸ਼ਿਸ਼ ਹੈ। ਪੂਰੀ ਜਾਂਚ ਹੋਵੇ ਅਤੇ ਨਿਆਂ ਮਿਲੇ।
The heartbreaking m@rder of Nancy Grewal, a brave voice against Khalistan extr.emism, has shocked the community. Just days before her death, she told CBC about the
dea.th thre.ats, ar.son attack on her home, and fear she lived with for speaking out. This was no random act—police confirm it was targ.eted and intentional. Her courage in calling for peace in gurdwaras and against violence must not be silenced. Demand full justice and protection for free speech.
Source : CBC NEWS
#nancygrewal FreeSpeechCanada
#WindsorOntario #LaSalleOntario #PunjabiCanadian #CBCNews RestInPeace