facebook pixel
ਬ੍ਰੈਂਪਟਨ ਵਿੱਚ ਨਵਾਂ ਨਿਯਮ! 🛒💸 ਹਰ ਛੱਡੀ ਹੋਈ ਸ਼ਾਪਿੰਗ ਕਾਰਟ ਲਈ ਸਟੋਰਾਂ ਤੇ $100 ਫਾਈਨ! ਸਾਲਾਨਾ 400-500 ਕਾਰਟਾਂ ਚੁੱਕਣ ਦਾ ਖਰਚਾ ਹੁਣ ਟੈਕਸਪੇਅਰ ਨਹੀਂ, ਸਟੋਰ ਵਾਲੇ ਭਰਨਗੇ। ਸੇਫਟੀ, ਵਾਤਾਵਰਣ ਤੇ ਸ਼ਿਕਾਇਤਾਂ ਕਾਰਨ ਇਹ ਫੈਸਲਾ। ਕੀ ਠੀਕ ਹੈ? ਕਮੈਂਟ ਕਰੋ! 👇 #BramptonNews Brampton now fining store owners $100 for shopping carts abandoned on city property Brampton has adopted a new bylaw that will see store owners face $100 fine for each abandoned shopping cart collected by city staff on public property. #ShoppingCartFine #AbandonedCarts #BramptonOntario #PunjabiNews

 32.8k

 255

 4

 32.8k

    Suggested Credits
    Tags, Events, and Projects