ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਨਿਵਾਸੀ ਅਤੇ ਇਮੀਗ੍ਰੇਸ਼ਨ ਸਲਾਹਕਾਰ ਰਘਬੀਰ ਸਿੰਘ ਭਰੋਵਾਲ ਜੀ (42 ਸਾਲ) ਦੀ ਸਾਊਥ ਅਮਰੀਕਾ ਦੇ ਮੁਲਕ ਪੇਰੂ ਵਿੱਚ ਇੱਕ ਸੜਕ ਹਾਦਸੇ ਦੌਰਾਨ ਦੁੱਖਦ ਮੌਤ ਹੋ ਗਈ ਹੈ। Raghbir Singh Bharowal (42), resident of Surrey, BC and immigration consultant, passed away in a road accident in Peru, South America during his motorcycle journey.
He had been traveling for a few weeks… this news has heartbroken many.
May Waheguru grant his soul eternal peace and strength to the family. 🙏
#RaghbirSinghBharowal #ਰਘਬੀਰਸਿੰਘਭਰੋਵਾਲ #PeruAccident #MotorcycleJourney #SurreyBC SadNews