$3 ਮਿਲੀਅਨ ਤੋਂ ਵੱਧ ਦਾ ਘਾਟਾ! 15 ਸਾਲ ਚੱਲੀ ਫਰਜ਼ੀ ਚੈੱਕ ਅਤੇ ਮਨੀ ਲਾਂਡਰਿੰਗ ਸਕੀਮ – 8 ਅਰੈਸਟ, 5 ਵਾਂਟੇਡ। ਦੁਰਹਮ ਪੁਲਿਸ ਨੂੰ ਮੱਦਦ ਚਾਹੀਦੀ ਹੈ। ਜਾਣਕਾਰੀ ਹੋਵੇ ਤਾਂ ਦੱਸੋ! Big bust in Durham! 8 arrested, 5 wanted in a massive $3M+ fraud scheme that lasted 15 years. Project Fletcher uncovers shocking details. Stay alert! 🚨 - GurbhejSingh Sidhu source:cbc news , drps , cp24
#DurhamFraud #ProjectFletcher #DurhamPolice #FraudAlert #TorontoNews