ਕੈਨੇਡਾ-ਅਮਰੀਕਾ ਬਾਰਡਰ ਅਪਡੇਟ: ਸੇਫ ਥਰਡ ਕੰਟਰੀ ਅਗਰੀਮੈਂਟ 2023 ਤੋਂ ਪੂਰੀ ਤਰ੍ਹਾਂ ਲਾਗੂ! 🚨 ਅਨਰੈਗੂਲਰ ਕਰਾਸਿੰਗ ਘਟੀਆਂ – 2022 ਵਿੱਚ 40 ਹਜ਼ਾਰ ਤੋਂ ਵੱਧ ਤੋਂ 2024 ਵਿੱਚ 4,500 ਤੋਂ ਘੱਟ। ਪਰ 2026 ਵਿੱਚ ਕੋਰਟ ਚੈਲੰਜ ਅਤੇ ਸਸਪੈਂਡ ਦੀ ਮੰਗ! ਕੀ ਅਮਰੀਕਾ ਅਜੇ ‘ਸੇਫ’ ਹੈ? 🇨🇦🇺🇸 Canada-U.S. Border Shake-Up: Safe Third Country Agreement in FULL effect since 2023! 🚨 Irregular crossings dropped BIG time – from 40K+ in 2022 to under 4.5K in 2024. But in 2026, legal battles rage on… Is the U.S. still ‘safe’ for refugees? 🇨🇦🇺🇸 - Gurbhej Singh Sidhu , Source :
canada.ca
#BorderNews #Immigration #SafeThirdCountryAgreement #CanadaUSBorder #STCA