ਮਾਰਖਮ ਵਿੱਚ ਭਿਆ_ਨਕ ਹਿੱਟ ਐਂਡ ਰਨ! ਔਰਤ ਨੂੰ 50 ਮੀਟਰ ਤੱਕ ਘਸੀ_ਟਿਆ ਗਿਆ। ਨਾਥਨ ਕੁਮਾਰ ਪਰਸਾਦ (29) ਗ੍ਰਿਫਤਾਰ, ਗੱਡੀ ਅਤੇ ਡ_ਰੱ_ਗਸ ਬਰਾਮਦ। , Nathan Kumar Persaud, 29, of Oshawa charged. - Gurbhej Singh Sidhu. , source - york regional police official news release
#MarkhamOntario #YorkRegionalPolice #NathanKumarPersaud #Oshawa #HitAndRunMarkham CanadaNews PublicSafety CrimeAlert DeportReport RoadSafety JusticeForVictim