ਵਿਸ਼ਵ ਲੋਕ ਮੇਲਾ 2023 ਸਰੀ ਕਨੇਡਾ ਵਿੱਚ ਮੈਨੂੰ ਭੰਗੜਾ (Live & Music) ਅਤੇ ਝੂੰਮਰ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਨਿਭਾਉਣ ਲਈ ਦਿੱਤੇ ਸਨਮਾਨ ਲਈ IPFA ਦੀ ਸਾਰੀ ਟੀਮ ਦਾ ਧੰਨਵਾਦ. ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਮੁਬਾਰਕਾਂ. ਪੁਰਾਣੇ ਦੋਸਤਾਂ ਦਾ ਦਿਲੋ ਧੰਨਵਾਦ ❤️🙏.
#bhangralovers #bhangra #davcollegejalandhar #Respect