facebook pixel
ਅਮਰੀਕਾ ਵਿਚ ਜਨਮ ਲੈਣ ਵਾਲਾ ਹਰ ਬੱਚਾ ਆਪਣਾ ਨਾਗਰਿਕ ਬਣ ਜਾਂਦਾ ਹੈ – ਇਹ 150 ਸਾਲ ਪੁਰਾਣਾ ਨਿਯਮ ਹੈ। ਪਰ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਨੂੰ ਖਤਮ ਕਰਨਾ ਚਾਹੁੰਦੇ ਹਨ! ਅੱਜ ਸੁਪਰੀਮ ਕੋਰਟ ਵਿਚ ਤੀਖੀ ਬਹਿਸ ਹੋਈ ਅਤੇ ਟਰੰਪ ਖੁਦ ਹਾਜ਼ਰ ਸਨ! ਇਸ ਬਾਰੇ ਪੂਰੀ ਡਿਟੇਲ ਜਾਣੋ… “All persons born or naturalized in the United States, and subject to the jurisdiction thereof, are citizens of the United States…” source - cbc news #gurbhejsidhu #BirthrightCitizenship #USSupremeCourt #TrumpVsBarbara #14thAmendment DonaldTrump JohnSauer JohnRoberts Immigration PunjabiNews Brampton CanadaImmigration

 11.9k

 203

 1

 11.9k

    Suggested Credits
    Tags, Events, and Projects