facebook pixel
14 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਮਾਰਕ ਰੁੱਟੇ ਨੇ ਅਹੁਦਾ ਛੱਡਣ ਤੋਂ ਬਾਅਦ ਸਾਈਕਲ ’ਤੇ ਚੜ੍ਹ ਕੇ ਦਫ਼ਤਰ ਤੋਂ ਵਿਦਾਈ ਲਈ। ਕੋਈ ਕਾਰ ਨਹੀਂ, ਕੋਈ ਕਾਫ਼ਲਾ ਨਹੀਂ — ਬੱਸ ਸਾਦਗੀ ਅਤੇ ਇੱਜ਼ਤ। ਹੁਣ ਉਹ NATO ਦੇ Secretary General ਵਜੋਂ ਸੇਵਾ ਕਰ ਰਹੇ ਹਨ। 🚲🇳🇱 After 14 years as Netherlands PM, Mark Rutte handed over power to Dick Schoof on July 2, 2024 — and left the Binnenhof simply on his bicycle. No motorcade, no fanfare. He now serves as NATO Secretary General. True leadership is humility. 🚲🇳🇱 - Gurbhej Singh Sidhu , Source - Middle East Monitor — “Outgoing Dutch PM hands over power then cycles off” , The Tribune (India) — “Ex-Netherlands PM Mark Rutte leaves office on bicycle” #MarkRutte #Netherlands #PunjabinewsCanada #ਪੰਜਾਬੀਖ਼ਬਰਾਂ #DickSchoof NATO TheHague Cycling ਸਾਈਕਲ WorldNews ਸੰਸਾਰਖ਼ਬਰਾਂ PunjabiNews ਨੇਦਰਲੈਂਡਜ਼ Leadership ਸਾਦਗੀ Viral BramptonNews SurreyBC CanadianPunjabi

 10.3k

 192

 3

 10.3k

    Suggested Credits
    Tags, Events, and Projects