ਕਾਪੀਰਾਈਟ ਸਟ੍ਰਾਈਕ — ਕ੍ਰਿਏਟਰਾਂ ਦੀ ਮਿਹਨਤ ਨੂੰ ਖ਼ਤਮ ਕਰਨ ਦਾ ਹਥਿਆਰ ਬਣ ਗਿਆ ਹੈ। 9 ਸਕਿੰਟਾਂ ਦੀ ਕਲਿੱਪ ਲਈ ₹50 ਲੱਖ ਦੀ ਮੰਗ — ਇਹ ਕਾਨੂੰਨ ਹੈ ਜਾਂ ਲੁੱਟ? ਧਰੁਵ ਰਾਠੀ ਤੋਂ ANI ਤੱਕ — ਜਾਣੋ ਪੂਰੀ ਸੱਚਾਈ।
- Gurbhej Singh Sidhu
youtube instagram creators
amitkilhor dhruvrathee collegeplaza_brampton gaunda_punjab
Copyright Strike has become a weapon to destroy creators’ hard work. ₹50 lakh demanded for a 9-second clip — is this law or extortion? From Dhruv Rathee to ANI — know the full truth. 👇 Watch the full video.
#CopyrightStrike #YouTubeCreators #ANIControversy #FairUseIndia #ContentCreators DhruvRathee MohakMangal CreatorEconomy IndianYouTubers SocialMediaJustice PunjabiNews CanadaPunjabi
⚖️ LEGAL DISCLAIMER
ਇਸ ਵੀਡੀਓ ਵਿੱਚ ਦਿੱਤੀ ਜਾਣਕਾਰੀ ਜਨਤਕ ਸਰੋਤਾਂ ਅਤੇ ਅਧਿਕਾਰਤ ਮੀਡੀਆ ਰਿਪੋਰਟਾਂ ’ਤੇ ਆਧਾਰਿਤ ਹੈ। ਇਹ ਕਿਸੇ ਵਿਅਕਤੀ ਜਾਂ ਸੰਸਥਾ ਦੇ ਵਿਰੁੱਧ ਨਿੱਜੀ ਦੋਸ਼ਾਰੋਪਣ ਨਹੀਂ ਹੈ। ਕਾਨੂੰਨੀ ਮਾਮਲੇ ਅਦਾਲਤਾਂ ਵਿੱਚ ਵਿਚਾਰਾਧੀਨ ਹਨ। ਇਸ ਚੈਨਲ ਦਾ ਮਕਸਦ ਜਨਤਕ ਜਾਗਰੂਕਤਾ ਹੈ।