ਗੋਰਿਆਂ ਨੂੰ ਸਿੱਖਾਂ ਨਾਲ ਕੁੜੱਤਣ ਕਿਉਂ ? ਓਸੀ ਟ੍ਰਾਂਸਪੋ ਨੇ ਸਿੱਖ ਬੱਸ ਡਰਾਈਵਰਾਂ ਦੀ ਫੋਟੋ ਪੋਸਟ ਕੀਤੀ ਤੇ ਫਿਰ ਡਿਲੀਟ ਕਰ ਦਿੱਤੀ! ਗੋਰਿਆਂ ਦੇ ਵਿਰੋਧ ਤੋਂ ਬਾਅਦ। ਇਹ ਸਾਡੇ ਲਈ ਬਦਨਾਮੀ ਹੈ। ਮੈਰਿਟ ਤੇ ਨੌਕਰੀਆਂ ਚਾਹੀਦੀਆਂ ਹਨ - Gurbhej Singh Sidhu
OC Transpo posted a group photo of new Sikh bus drivers & then deleted it after backlash from white users on X.
#OCTranspo #SikhsInCanada #OttawaBusDrivers #PunjabiCommunity CanadaImmigration MeritBasedHiring SikhUnity BramptonSikhs Cdnpoli EqualityForAll