ਚੰਡੀਗੜ੍ਹ ਵਿੱਚ ਭਾਜਪਾ ਹੈਡਕੁਆਰਟਰ Urgent 🚨 update. - ਆਰੋਪੀਆਂ ਦੀ ਪਛਾਣ: ਅਮਨ ਸਿੰਘ ਉਰਫ ਭੋਲੂ ਅਤੇ ਗੁਰਤੇਜ ਸਿੰਘ। ਦੋਵੇਂ ਰੂਪਨਗਰ ਜ਼ਿਲ੍ਹੇ ਦੇ ਰਤਨਗੜ੍ਹ ਪਿੰਡ ਦੇ ਰਹਿਣ ਵਾਲੇ ਹਨ
Bjp office Chandigarh update
Source - Times of India (3 ਅਪ੍ਰੈਲ 2026 ਰਿਪੋਰਟ): ਪੰਜਾਬ ਪੁਲਿਸ SSP ਕਨਵਰਦੀਪ ਕੌਰ ਦੇ ਬਿਆਨ ਅਤੇ ਗ੍ਰਿਫ਼ਤਾਰੀਆਂ ਦੀ ਪੁਸ਼ਟੀ
#Gurbhejsidhu #bjpchandigarh #PunjabPolice #GurtejSingh #AmanSinghBholu