ਇਨਸਾਨੀਅਤ ਦੀ ਮਿਸਾਲ! 🧡 ਦੇਖੋ ਕਿਵੇਂ ਇਨ੍ਹਾਂ ਸਿੱਖ ਨੌਜਵਾਨਾਂ ਨੇ ਪੀਰੀਅਡਸ ਦੇ ਦਰਦ ਵਿੱਚ ਤੜਫ ਰਹੀ ਕੁੜੀ ਦੀ ਮਦਦ ਕਰਕੇ ਸਭ ਦਾ ਦਿਲ ਜਿੱਤ ਲਿਆ। ਸ਼ਰਮ ਛੱਡੋ, ਇਨਸਾਨ ਬਣੋ।
- Gurbhej Singh Sidhu
Real humanity wears a turban! 🧡 Watch how these Sikh boys stepped up to help a girl in period pain without any hesitation. Breaking taboos and winning hearts.
#SikhHeritage #HumanityFirst #SocialExperiment #SikhBoys #RespectWomen