ਇਤਿਹਾਸਕ ਜਿੱਤ! 🇨🇦 ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੇ ਤਿੰਨ ਜ਼ਿਮਨੀ ਚੋਣਾਂ ਜਿੱਤ ਕੇ ਪਾਰਲੀਮੈਂਟ ਵਿੱਚ ਬਹੁਮਤ ਹਾਸਲ ਕਰ ਲਿਆ ਹੈ। ਹੁਣ ਲਿਬਰਲਾਂ ਕੋਲ 174 ਸੀਟਾਂ ਹਨ। - Gurbhej Singh Sidhu
Historic Shift! 🇨🇦 Prime Minister Mark Carney’s Liberals secure a majority government after a clean sweep in three federal byelections. With 174 seats, the Liberals now hold full control of the House of Commons.
#CanadaPolitics #MarkCarney #LiberalParty #MajorityGovernment #BreakingNews CdnPoli