ਟੋਰਾਂਟੋ ‘ਚ ਹੜ੍ਹ ਦਾ ਖ਼ਤਰਾ! ⛈️ ਐਨਵਾਇਰਮੈਂਟ ਕੈਨੇਡਾ ਨੇ ਜਾਰੀ ਕੀਤੀ 20mm ਮੀਂਹ ਦੀ ਚਿਤਾਵਨੀ। ਸੜਕਾਂ ‘ਤੇ ਪਾਣੀ ਭਰਨ ਦੀ ਸੰਭਾਵਨਾ, ਸਾਵਧਾਨ ਰਹੋ! 🚗🌊
Toronto under Flood Watch! ⛈️ Environment Canada warns of up to 20mm of rain. Saturated ground increases the risk of pooling on roads. Stay safe! ☔
#TorontoWeather #FloodWarning #EnvironmentCanada #TRCA #TorontoRain GTAUpdate WeatherAlert PunjabiNews