ਨਿਊਯਾਰਕ ਦੇ JFK ਏਅਰਪੋਰਟ ‘ਤੇ ਟਲਿਆ ਵੱਡਾ ਹਾਦਸਾ! ਏਅਰ ਕੈਨੇਡਾ ਤੇ ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ਆਪਸ ਵਿੱਚ ਟਕਰਾਉਣ ਤੋਂ ਬਚੇ। ✈️🚨
Narrow escape at New York’s JFK Airport! American Airlines and Air Canada planes came within 350 feet of each other. FAA investigation underway. 😱✈️
#JFKAirport #AirCanada #AmericanAirlines #AviationSafety #NearMiss