ਬ੍ਰੈਂਪਟਨ ਵਿੱਚ ਘਰ ਦੇ ਸਾਹਮਣੇ ਗੋ_ਲੀਬਾਰੀ! ਚਾਰ ਮਾਸਕਧਾਰੀ ਭੱਜ ਗਏ ਬਲੈਕ ਹੋਂਡਾ ਸਿਵਿਕ ਵਿੱਚ। ਵਿਅਕਤੀ ਹਸਪਤਾਲ ਵਿੱਚ ਸਥਿਰ ਹੈ। ਪੁਲਿਸ ਤੁਹਾਡੀ ਮਦਦ ਚਾਹੁੰਦੀ ਹੈ। ਵੀਡੀਓ ਸ਼ੇਅਰ ਕਰੋ ਅਤੇ ਜਾਣਕਾਰੀ ਦਿਓ!
- Gurbhej Singh Sidhu
Attempted M_rder in Brampton! V_ctim sh_t in front of his home on Seahorse Ave & Southlake Blvd. Four masked suspects fled in a black 2016-2021 Honda Civic. Victim stable in hospital.
Peel Regional Police seeking public help – witnesses, surveillance or dashcam footage needed.
Contact:
905-453-2121 ext. 2233 or Crime Stoppers 1-800-222-TIPS
Sources:
• Official Peel Regional Police X (Twitter) post
Share to help catch them!
#PeelPolice #Brampton #PublicAssistance