Malton nagar kirtan 2026 , a lot parking tickets got issued
ਅੱਜ ਮਾਲਟਨ ਨਗਰ ਕੀਰਤਨ ਦੇ ਸਮੇਂ ਮਿਸੀਸਾਗਾ ਸਿਟੀ ਵੱਲੋਂ ਸਿਟੀ ਬਾਈ ਲਾਅ ਦੇ ਸੈਕਸ਼ਨ 11(2) ਅਧੀਨ ਮੌਰਨਿੰਗ ਸਟਾਰ ਰੋਡ ਦੇ ਨਾਲ ਲੱਗਦੀਆਂ ਸਰਟੀਰਜ ਨੇ ਪਾਰਕ ਕੀਤੀਆਂ ਨੂੰ ਟਰੈਫਿਕ ਟਿਕਟਾਂ ਜਾਰੀ ਕੀਤੀਆਂ ਨੇ।
#malton #nagarkirtan #sikh #punjabi #brampton