facebook pixel
Vickramjeet Aujla of Brampton has been appointed as a Judge of the Ontario Court of Justice. ਕੈਨੇਡਾ `ਚ ਪੰਜਾਬੀ ਜਵਾਨ ਜੱਜ ਬਣਿਆ: ਵਿਕਰਮਜੀਤ ਸਿੰਘ ਔਜਲਾ, ਬਰੈਂਪਟਨ ਦੇ ਵਾਰਡ 10 ਤੋਂ ਉੱਘੇ ਸਮਾਜ ਸੇਵੀ ਪਰਿਵਾਰ ਨਾਹਰ ਸਿੰਘ ਅਤੇ ਅਵਤਾਰ ਕੌਰ ਔਜਲਾ ਦਾ ਹੋਣਹਾਰ ਸਪੁੱਤਰ ਹੈ ਤੇ 2011 ਤੋਂ ਵਕਾਲਤ ਕਰਦੇ ਹੋਏ, ਸਰਕਾਰੀ ਵਕੀਲ (ਕਰਾਊਨ) ਹੈ। #punjabi #proudmoment #brampton #educationmatter #justice

 17.8k

 426

 6

 17.8k

    Suggested Credits
    Tags, Events, and Projects