ਰੇ_ਪ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ 16ਵੀਂ ਵਾਰ ਪੈਰੋਲ — ਪੂਰੀ ਕਹਾਣੀ | Ra_pe Convict Gets 16th Parole
26 ਮਈ 2026 ਨੂੰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ 30 ਦਿਨਾਂ ਦੀ ਪੈਰੋਲ ਮਿਲੀ। ਇਹ 2017 ਤੋਂ ਉਸਦੀ 16ਵੀਂ ਅਸਥਾਈ ਰਿਹਾਅ ਹੈ ਅਤੇ ਉਹ ਕੁੱਲ 436 ਦਿਨ ਜੇਲ੍ਹ ਤੋਂ ਬਾਹਰ ਰਹਿ ਚੁੱਕਾ ਹੈ।
Dera Sacha Sauda chief Gurmeet Ram Rahim Singh, serving a 20-year sentence for rap_ing two women disciples, was released from Rohtak’s Sunaria Jail on May 26, 2026 — his 16th temporary release since his conviction in August 2017. He has now spent a total of 436 days outside prison.
- Gurbhej Singh Sidhu
#GurmeetRamRahim #Parole #PunjabiNews #DeraSaChasauda #punjabi