ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾਈਏ, ਸਾਡੇ ਸੰਸਕਾਰ ਹਮੇਸ਼ਾ ਸਾਡੇ ਨਾਲ ਰਹਿੰਦੇ ਹਨ। ਮੁਸੀਬਤ ਵਿੱਚ ਕਿਸੇ ਦੀ ਮਦਦ ਕਰਨਾ ਹੀ ਸਾਡੀ ਸਭ ਤੋਂ ਵੱਡੀ ਪਛਾਣ ਹੈ। ਕੈਨੇਡਾ ਵਿੱਚ ਇਸ ਕੁੜੀ ਦੀ ਮਦਦ ਕਰਨ ਵਾਲੇ ਵੀਰਾਂ ‘ਤੇ ਮਾਣ ਹੈ! 🇨🇦🙏🏽
Humanity and bravery know no borders. 👏🏽 When a woman approached a group of Punjabi cricket players in Canada for help because she was being followed, they didn’t hesitate to step in, confront the man, and protect her. This is what true community looks like. Respect to these heroes! 🏏❤️
- Gurbhej Singh Sidhu
#Canada #GoodSamaritans #HumanityFirst #CricketPlayers #ProudMoment BraveHearts CommunityHeroes IndianInCanada Respect StandUpForWhatIsRight ViralNews Inspirational PositiveNews Punjab PunjabiYouth