RBC ਤੇ 4.25 ਮਿਲੀਅਨ ਡਾਲਰ ਫਾਈਨ! 2 ਲੱਖ ਤੋਂ ਵੱਧ ਖਾਤਿਆਂ ਨੂੰ ਗਲਤ ਸਟੇਟਮੈਂਟਸ। 22.4 ਮਿਲੀਅਨ ਰਿਫੰਡ ਕੀਤਾ। ਆਪਣੀਆਂ ਸਟੇਟਮੈਂਟਸ ਚੈੱਕ ਕਰੋ!
RBC fined $4.25M for wrong credit card statements! 227K+ accounts affected (2001-2024). $22.4M refunded. Check your statements! Source: FCAC Official & CBC News
- Gurbhej Singh Sidhu
#RBCFine #CreditCard #FCAC #CanadianBanks #punjabi