facebook pixel
ਬ੍ਰਿਟਿਸ਼ ਕੋਲੰਬੀਆ ਦੀ Port Coquitlam ਅਦਾਲਤ ਨੇ ਸਾਬਕਾ Correctional Officer ਰਮਨਦੀਪ ਰਾਏ (Ramandeep Rai / Bassi) ਨੂੰ ਕੈਦੀ ਨਾਲ ਗੈਰ-ਕਾਨੂੰਨੀ ਸਬੰਧ ਰੱਖਣ ਅਤੇ ‘Breach of Trust’ ਦੇ ਮਾਮਲੇ ਵਿੱਚ 24 ਜੂਨ 2026 ਨੂੰ ਸਜ਼ਾ ਸੁਣਾਈ ਹੈ।ਅਦਾਲਤ ਨੇ ਉਸਨੂੰ 2 ਸਾਲ ਦੀ ‘Conditional Sentence’ (ਹਾਊਸ ਅਰੈਸਟ) ਦਿੱਤੀ ਹੈ, ਜਿਸ ਦੌਰਾਨ ਉਸਨੂੰ ਸਖ਼ਤ ਕਰਫਿਊ ਦੇ ਨਿਯਮਾਂ ਦਾ ਪਾਲਣ ਕਰਨਾ ਪਵੇਗਾ। ਸਰਕਾਰੀ ਵਕੀਲ 2 ਸਾਲ ਦੀ ਜੇਲ੍ਹ ਦੀ ਮੰਗ ਕਰ ਰਹੇ ਸਨ, ਪਰ ਜੱਜ ਨੇ ਉਸਦੇ ਪਛਤਾਵੇ ਅਤੇ ਸਾਫ਼ ਪਿਛੋਕੜ ਨੂੰ ਦੇਖਦੇ ਹੋਏ ਇਹ ਫੈਸਲਾ ਸੁਣਾਇਆ।ਤੁਹਾਡੇ ਮੁਤਾਬਕ ਅਦਾਲਤ ਦਾ ਇਹ ਫੈਸਲਾ ਸਹੀ ਹੈ ਜਾਂ ਵਕੀਲਾਂ ਦੀ ਜੇਲ੍ਹ ਵਾਲੀ ਮੰਗ ਸਹੀ ਸੀ? ਕਮੈਂਟ ਕਰਕੇ ਦੱਸੋ!👇 - Gurbhej Singh Sidhu #BritishColumbia #BCNews #SurreyNews #RamandeepRai #BCCourts PortCoquitlam PunjabiNews CanadaNews BCCorrections BreachOfTrust CanadaPunjabi PunjabiCommunity LawAndOrder CurrentAffairs

 1.2k

 46

Not seeing views yet? Check back later!
    Suggested Credits
    Tags, Events, and Projects