ਕੈਨੇਡਾ ਵਿਚ ਅਸਾਈਲਮ ਕਲੇਮ ਕਰ ਰਹੇ ਹੋ? 3 ਨਵੰਬਰ 2026 ਤੋਂ IRCC ਪੋਰਟਲ ਵਿਚ ਨਵੀਂ ਪ੍ਰਕਿਰਿਆ। ਅਧੂਰੇ ਕਲੇਮ ਲਈ 2 ਨਵੰਬਰ ਰਾਤ 11:59 ਈਸਟਰਨ ਤੱਕ ਜਮ੍ਹਾਂ ਕਰੋ ਨਹੀਂ ਤਾਂ ਨਵੀਆਂ ਗੱਲਾਂ ਦਾ ਜਵਾਬ ਦੇਣਾ ਪਵੇਗਾ
Canada asylum claim changes: New IRCC Portal process starts November 3, 2026. Unfinished claims – submit by 11:59 p.m. ET November 2 or answer new questions + review old ones. Personal info is saved. Official info from
Canada.ca only.
- Gurbhej Singh Sidhu
#CanadaAsylum #IRCC #RefugeeClaim #AsylumCanada #ImmigrationCanada